- ਨਿਹੰਗ ਬਾਣਾ ਖਾਲਸਾ ਫੋਜ ਦੀ ਵਰਦੀ ਹੈ ਨਾ ਕੀ ਭੇਖ । ਖਾਲਸਾ ਝੰਡਾ ਬਰਦਾਰ ਹੈ ਗੁਰਮਤਿ ਦਾ, ਬਿਨ੍ਹਾਂ ਖਾਲਸੇ ਦੇ ਕਿਸੀ ਨੂੰ ਕੋਈ ਅਧਿਕਾਰ ਨਹੀ ਕੀ ਉਹ ਗੁਰਮਤਿ ਦਾ ਪਰਚਾਰ ਕਰ ਸਕੇ ।
- ਮੀਰੀ ਦੀ ਤਲਵਾਰ ਲੋਹੇ ਦੀ ਹੁੰਦੀ ਹੈ ਤੇ ਪੀਰੀ ਦੀ ਤਲਵਾਰ ਗਿਆਨ ਖੜਗ ਹੁੰਦੀ ਹੈ । ਬਾਹਰ ਚੱਕਰ ਲੋਹੇ ਦਾ ਹੁੰਦਾ ਹੈ ਅੰਦਰ ਸਬਦ ਦਾ ਚੱਕਰ ਹੈ ।
- ਦੁਨੀਆਂ ਜੋ ਵਿਕਾਸ ਕਰ ਰਹੀ ਹੈ ਅਸਲ ਵਿੱਚ ਉਹ ਵਿਨਾਸ ਹੀ ਹੈ ।
- ਕਿਸੀ ਵੀ ਵਸਤੂ ਦੀ ਸਦਵਰਤੋ ਕਰਨਾ ਹੀ ਸਹੀ ਰਾਹ ਹੈ ਨਹੀਂ ਤਾਂ ਪਰੇਸ਼ਾਨੀ ਦਾ ਕਾਰਣ ਹੈ । ਗਿਆਨਵਾਨ ਮਨੁੱਖ ਹੀ ਸੁੱਖੀ ਰਹਿ ਸਕਦਾ ਹੈ ਨਾ ਕਿ ਅਗਿਆਨੀ ।
>>>Download mp3<<<