ਰੋਜ਼ਾਨਾ ਸਪੋਕਸਮੈਨ ਵਿੱਚ ੨੩ ਨਵੰਬਰ ੨੦੧੧ ਨੂੰ ਗੁਰਚਰਨ ਸਿੰਘ ਬਕਰਾਹਾ ਜੀ ਦਾ ਲੇਖ "ਦਸਮ ਗਰੰਥ ਦੇ ਹਿਮਾਇਤਿਉ ਸ਼ਰਮ ਕਰੋ" ਲੇਖ ਛਪਿਆ ਸੀ, ਜਿਸ ਵਿਚ ਉਨ੍ਹਾਂ ਨੇ ਦਸਮ ਬਾਣੀ ਬਾਰੇ ਆਪਣੇ ਅਗਿਆਨ ਦਾ ਪ੍ਰਗਟਾਵਾ ਕੀਤਾ ਸੀ । ਆਓ ਜੀ ਅਸੀ ਸੁਖਵਿੰਦਰ ਸਿੰਘ ਜੀ (ਸਚੁਖੋਜ ਅਕੈਡਮੀ) ਵਾਲਿਆਂ ਤੋਂ ਬਕਰਾਹਾ ਜੀ ਦੀ ਅਗਿਆਨਤਾ ਨੂੰ ਗੁਰਮਤਿ ਦੇ ਨਜ਼ਰੀਏ ਤੋਂ ਦੇਖੀਏ ।
(7) >>>Download mp3<<<