ਡਡਾ:- ਡਡੇ ਅਖਰ ਦੀ ਵਿਚਾਰ
ਡਰ ਉਪਜੇ:- ਜੇ ਇੱਕ ਦਾ ਡਰ (ਭੈ) ਪੈਦਾ ਹੋਵੇ ਤਾਂ
ਡਰੁ ਜਾਈ:- ਸਾਰੇ ਡਰ ਚਲੇ ਜਾਂਦੇ ਨੇ
ਡਡਾ ਡਰ ਉਪਜੇ ਡਰੁ ਜਾਈ ॥
ਤਾ ਡਰ ਮਹਿ ਡਰੁ ਰਹਿਆ ਸਮਾਈ ॥
ਜਉ ਡਰ ਡਰੈ ਤ ਫਿਰਿ ਡਰੁ ਲਾਗੈ ॥
ਨਿਡਰ ਹੂਆ ਡਰੁ ਉਰ ਹੋਇ ਭਾਗੈ ॥੧੯॥
ਗਉੜੀ ਬਾਵਨ ਅਖਰੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੩੪੧